Quantcast
Channel: Punjab News - Quami Ekta Punjabi Newspaper (ਕੌਮੀ ਏਕਤਾ) »ਸੰਪਾਦਕੀ
Browsing latest articles
Browse All 10 View Live

ਵਾਹ ਪਵਾਰ ਜੀ! ਤੁਹਾਡਾ ਵੀ ਜਵਾਬ ਨਹੀਂ

ਭਾਰਤ ਵਿਚ ਜਦੋਂ ਵੀ ਕਦੀ ਹਾਲਾਤ ਖ਼ਰਾਬ ਹੁੰਦੇ ਹਨ ਤਾਂ ਸਾਡੀ ਸਰਕਾਰ ਬਾਹਰੀ ਤਾਕਤਾਂ ਨੂੰ ਇਲਜ਼ਾਮ ਦਿੰਦੇ ਹੋਏ ਸਰਹਾਣੇ ਥੱਲੇ ਬਾਂਹ ਦੇ ਕੇ ਸੌਂ ਜਾਂਦੀ ਹੈ। ਪਰ ਇਸ ਵਾਰ ਤਾਂ ਭਾਰਤ ਦੇ ਖੇਤੀ ਮੰਤਰੀ ਸ਼ਰਦ ਪਵਾਰ ਨੇ ਹੱਦ ਹੀ ਕਰ ਦਿੱਤੀ ਹੈ। ਦੇਸ਼...

View Article



ਰਾਮਦੇਵ ਦੀ ਯੋਗ ਵਿਦਿਆ ਫੇਲ੍ਹ ਹੋਈ

ਯੋਗ ਵਿਦਿਆ ਅਜਿਹੀ ਵਿਦਿਆ ਹੈ ਜਿਸ ਰਾਹੀਂ ਕੋਈ ਵੀ ਸ਼ਖ਼ਸ ਅਨੇਕਾਂ ਬਿਮਾਰੀਆਂ ਤੋਂ ਨਿਜ਼ਾਤ ਪਾਕੇ ਤੰਦਰੁਸਤ ਜੀਵਨ ਬਿਤਾ ਸਕਦਾ ਹੈ। ਇਸ ਵਿਦਿਆ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਕਈ ਅਜਿਹੀਆਂ ਬਿਮਾਰੀਆਂ ਹਨ ਜਿਨ੍ਹਾਂ ਨਾਲ ਨਜਿੱਠਣ ਲਈ ਕਿਸੇ ਡਾਕਟਰ ਜਾਂ...

View Article

ਭਾਰਤੀ ਕ੍ਰਿਕਟ ਟੀਮ ਦੇ ਦਰਸ਼ਕ

ਭਾਰਤੀ ਕ੍ਰਿਕਟ ਦਰਸ਼ਕਾਂ ਦੀ ਇਕ ਖੂਬੀ ਇਹ ਰਹੀ ਹੈ ਕਿ ਜਦੋਂ ਉਨ੍ਹਾਂ ਦੀ ਟੀਮ ਜਿੱਤ ਦੀ ਹੈ ਤਾਂ ਉਹ ਆਪਣੀ ਟੀਮ ਦੇ ਮਾਮੂਲੀ ਜਿਹੇ ਖਿਡਾਰੀਆਂ ਨੂੰ ਵੀ ਨਵੇਂ ਤੋਂ ਨਵੇਂ ਖਿਤਾਬ ਦੇ ਦਿੰਦੇ ਹਨ। ਕਿਸੇ ਨੂੰ ‘ਦ ਵਾਲ’, ਕਿਸੇ ਨੂੰ ‘ਦਿੱਲੀ ਕਾ ਨਵਾਬ’ ਆਦਿ...

View Article

ਮੋਦੀ ਦਾ ‘ਉਪਵਾਸ ਡਰਾਮਾ’

ਮੋਦੀ ਵਲੋਂ ਰੱਖਿਆ ਗਿਆ ਤਿੰਨ ਦਿਨਾਂ ਦਾ ਉਪਵਾਸ ਇਕ ਸਿਆਸੀ ਡਰਾਮੇ ਤੋਂ ਵੱਧ ਕੁਝ ਵੀ ਵਿਖਾਈ ਨਹੀਂ ਦਿੰਦਾ।  ਮੌਜੂਦਾ ਸਮੇਂ ਮੋਦੀ ਦਾ ਕੇਸ ਉੱਚ ਅਦਾਲਤ ਤੋਂ ਹੇਠਲੀ ਅਦਾਲਤ ਦੇ ਹਵਾਲੇ ਕਰਨ ਤੋਂ ਬਾਅਦ ਉਸਨੇ ਇਕ ਵਾਰ ਫਿਰ ਤੋਂ ਗੁਜਰਾਤ ਵਿਚ ਬੈਠੇ...

View Article

ਰਾਵਣ ਨੂੰ ਸਾੜਕੇ ਬੁਰਾਈ ਸਾੜਣ ਦੀ ਗੱਲ ਸਮਝ ਨਹੀਂ ਆਉਂਦੀ

ਭਾਰਤ ਜਿਸਨੂੰ ਹਿੰਦੂ ਧਰਮ ਅਨੁਸਾਰ 33 ਕਰੋੜ ਦੇਵੀ ਦੇਵਤਿਆਂ ਦਾ ਦੇਸ਼ ਕਿਹਾ ਜਾਂਦਾ ਹੈ। ਜਿਸਦੀ ਆਬਾਦੀ ਹੁਣ ਡੇਢ ਅਰਬ ਤੱਕ ਪਹੁੰਚ ਗਈ ਹੈ। ਇਸ ਹਿਸਾਬ ਨਾਲ ਉਂਗਲਾਂ ‘ਤੇ ਗਿਣੇ ਜਾਣ ਵਾਲੇ ਲੋਕਾਂ ਦੇ ਹਿੱਸੇ ਇਕ ਦੇਵਤਾ ਆਉਂਦਾ ਹੈ। ਪਰੰਤੂ ਜਦੋਂ ਭਾਰਤ...

View Article


ਪੰਜਾਬ ਚੋਣਾਂ ਅਤੇ ਲੀਡਰਾਂ ਦੀ ਇਲਜ਼ਾਮਬਾਜ਼ੀ

ਪੰਜਾਬ ਦੀਆਂ ਵਿਧਾਨਸਭਾ ਚੋਣਾਂ ਦਾ ਸਮਾਂ ਜਿਵੇਂ ਜਿਵੇਂ ਨੇੜੇ ਆਉਂਦਾ ਜਾ ਰਿਹਾ ਹੈ। ਤਿਵੇਂ-ਤਿਵੇਂ ਲੀਡਰਾਂ ਵਲੋਂ ਬਿਆਨਬਾਜ਼ੀ ਸ਼ੁਰੂ ਹੋ ਗਈ ਹੈ। ਜਾਂ ਇਹ ਕਹਿ ਲਵੋ ਬਿਆਨਬਾਜ਼ੀ ਘੱਟ ਅਤੇ ਇਲਜ਼ਾਮਬਾਜ਼ੀ ਵਧੇਰੇ ਹੋ ਰਹੀ ਹੈ। ਇਸ ਦੌਰਾਨ ਕਾਂਗਰਸੀ,...

View Article

ਜਸਪਾਲ ਭੱਟੀ ਦੀ ਮੌਤ : ਸਾਫ਼ ਸੁਥਰੀ ਪੰਜਾਬੀ ਹਾਸ ਕਲਾ ਦਾ ਅੰਤ

ਜਸਪਾਲ ਭੱਟੀ ਇਕ ਅਜਿਹਾ ਕਲਾਕਾਰ ਸੀ, ਜਿਸਨੇ ਪੰਜਾਬੀ ਕਲਾਕਾਰੀ ਨੂੰ ਇਕ ਨਵੀਂ ਸੇਧ ਦਿੱਤੀ। ਉਸਨੇ ਆਪਣੇ ਕਿਰਦਾਰ ਨਿਭਾਉਂਦਿਆਂ ਜਿਥੇ ਪੰਜਾਬੀ ਅਦਾਕਾਰੀ ਦੇ ਵੱਡੇ ਅਤੇ ਛੋਟੇ ਦੋਵੇਂ ਹੀ ਪਰਦਿਆਂ ‘ਤੇ ਆਪਣੀ ਇਕ ਵਿਲੱਖਣ ਥਾਂ ਬਣਾਈ, ਹੁਣ ਸਾਡੇ ਵਿਚ...

View Article

ਕੀ ਮੁਜਾਹਰੇ ਹਰ ਸੱਮਸਿਆ ਦਾ ਹੱਲ ਨੇ?

ਪਿਛਲੇ ਦਿਨੀਂ ਇਕ ਖ਼ਬਰ ਪੜ੍ਹਣ ਨੂੰ ਮਿਲੀ ਕਿ ਇਕ ਮਾਸੂਮ ਲੜਕੀ ਦੀ ਇੱਜ਼ਤ ਕੁਝ ਲੋਕਾਂ ਵਲੋਂ ਲੁੱਟੀ ਗਈ ਅਤੇ ਉਹ ਦਿੱਲੀ ਦੇ ਸਫਦਰਜੰਗ ਹਸਪਤਾਲ ਵਿਚ ਜ਼ਿੰਦਗ਼ੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ। ਜੋ ਇਕ ਬਹੁਤ ਹੀ ਸ਼ਰਮਨਾਕ ਗੱਲ ਹੈ। ਕੋਈ ਵੀ ਇਨਸਾਨ...

View Article


ਅਪਰਾਧਾਂ ਦੀ ਅਣਦੇਖੀ ਕਰਦੀ ਪੰਜਾਬ ਸਰਕਾਰ

ਪੰਜਾਬ ਵਿੱਚ ਵਧਦੇ ਅਪਰਾਧਾਂ ਕਰਕੇ ਸਾਰੇ ਲੋਕ ਪਰੇਸ਼ਾਨ ਹਨ, ਪਰੰਤੂ ਪੰਜਾਬ ਸਰਕਾਰ ‘ਤੇ ਇਸਦਾ ਕੋਈ ਅਸਰ ਨਹੀਂ ਸਗੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਰਿਸ਼ਤੇਦਾਰਾਂ ਨੂੰ ਬਿਨਾਂ ਕਿਸੇ ਘੋਖ ਵਿਚਾਰ ਦੇ ਹੀ ਕਲੀਨ ਚਿੱਟ ਦੇ ਦਿੰਦੇ...

View Article


ਭਾਰਤ ‘ਚ ਵਧਦਾ ਭ੍ਰਿਸ਼ਟਾਚਾਰ

‘ਭ’ ਅੱਖਰ ਤੋਂ ਭਾਰਤ ਬਣਦਾ ਹੈ ਅਤੇ ਇਸੇ ‘ਭ’ ਅੱਖਰ ਤੋਂ ਭ੍ਰਿਸ਼ਟਾਚਾਰ ਹੋਂਦ ਵਿੱਚ ਆਉਂਦਾ ਹੈ। ਆਜ਼ਾਦੀ ਤੋਂ ਬਾਅਦ ਭਾਰਤ ਨੇ ਕਈ ਅਦਾਰਿਆਂ ਵਿਚ ਹੱਦੋਂ ਵੱਧ ਤਰੱਕੀ ਕੀਤੀ ਹੈ। ਜਿਨ੍ਹਾਂ ਵਿੱਚ ਖੁਰਾਕ ਦੀ ਪੈਦਾਵਾਰ, ਇਲੈਕਟ੍ਰਾਨਿਕ ਯੁੱਗ ਆਦਿ ਅਹਿਮ...

View Article
Browsing latest articles
Browse All 10 View Live




Latest Images